Prime Time (1766) || ਰਗੜਤੇ ਹਾਈਕਮਾਨ ਨੇ, ਪੈ ਗਈ ਫੁੱਟ, ਭਾਰੀ ਪੈ ਗਈ ਧੜੇਬੰਦੀ,ਜਾਵੇਗੀ ਕੁਰਸੀ ?

Поделиться
HTML-код
  • Опубликовано: 30 окт 2024

Комментарии • 32

  • @ParminderGhuman-j1q
    @ParminderGhuman-j1q 3 часа назад +11

    ਬੇਹੱਦ ਅਫਸੋਸ ਹੈ, ਕਿ ਦੀਵਾਲੀ ਦੇ ਤਿਉਹਾਰ 'ਤੇ ਮੰਡੀਆਂ ਵਿੱਚ ਸਾਡੇ ਚਾਚੇ, ਤਾਏ, ਮਾਮੇ, ਫੁੱਫੜ, ਮਾਸੜ
    *ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਸਮੇਤ ਰੁਲ ਰਹੇ ਹਨ*

  • @ParminderGhuman-j1q
    @ParminderGhuman-j1q 3 часа назад +8

    ਜਦੋਂ ਦਾ ਲੋਕਾਂ ਨੂੰ ਝੂਠ ਪਸੰਦ ਆਉਣ ਲੱਗਾ ਹੈ
    *ਸੱਚ ਦੇ ਵਿਰੁੱਧ ਕਾਫ਼ਲੇ ਨਿੱਕਲਣ ਲੱਗੇ ਹਨ*

  • @ParminderGhuman-j1q
    @ParminderGhuman-j1q 4 часа назад +7

    ਪਤਾ ਨਹੀਂ ਉਹ ਬੱਚਾ ਕਿੰਝ ਦਵਾਲਾ ਮਨਾ ਰਿਹਾ ਹੋਵੇਗਾ
    *ਜਿਹੜਾ ਸਾਰਾ ਦਿਨ ਸੜਕ ਤੇ ਗੁਬਾਰੇ ਵੇਚਦਾ ਹੈ*
    ਮਿਹਨਤਕਸ਼ਾਂ ਦੀ ਡਾਢਿਆ ਰੱਬਾ ਕਮਾਈ ਸਫਲ ਕਰਨੀ 🙏

  • @ParminderGhuman-j1q
    @ParminderGhuman-j1q 4 часа назад +5

    ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ
    *ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਹਨ*

  • @gurcharansinghmann1814
    @gurcharansinghmann1814 2 часа назад +1

    ਦੀਵਿਆਂ ਦੀ ਗਿਣਤੀ 5 ਤੋਂ ਞਧ ਨੀ ਹੋਣੀ ਚਾਹੀਦੀ।❤

  • @sewasinghbhatti5438
    @sewasinghbhatti5438 3 часа назад +1

    Vir ਨਵਦੀਪ ਜੀ ਸਤਸ਼੍ਰੀਅਕਾਲ ਜੇ ਕਾਂਗਰਸ ਨੂੰ ਤਕੜਾ ਕਰਨਾ ਤਾਂ ਸ਼੍ਰੀ. ਰਾਹੁਲ ਜੀ ਨੂੰ ਪਾਰਟੀ ਪ੍ਰਤੀ ਹੋਰ ਸਖ਼ਤ ਹੋਣਾ ਚਾਹੀਦਾ ਹੈਂ ਤਾਂ ਹੀ ਇਨ੍ਹਾਂ ਦੀ 10 ਹਜਾਰ ਕਿਲੋਮੀਟਰ ਪੈਦਲ ਯਾਤਰਾ ਤੁਰਨ ਦਾ ਫਲ ਮਿਲ਼ ਸਕਦਾ ਹੈਂ

  • @doulatram6818
    @doulatram6818 3 часа назад +1

    ਨਵਜੀਤ ਜੀ ਇੰਟਰਵਿਊ ਵਾਲੇ ਪੱਤਰਕਾਰ ਤੇ ਸਿਕੰਗਾ ਕਸਿਆ ਜਾਵੇ ਤਾਂ ਸਾਰਾ ਪਤਾਂ ਲਗਜੂ

  • @daljitsingh7980
    @daljitsingh7980 4 часа назад +1

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @MOR.BHULLAR-PB05
    @MOR.BHULLAR-PB05 4 часа назад

    ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਮੁਬਾਰਕਾਂ

  • @buttasuman4987
    @buttasuman4987 3 часа назад

    Great information

  • @BalwinderSingh-ug9fe
    @BalwinderSingh-ug9fe 4 часа назад

    ਵਿਅਕਤੀਆਂ ਦੇ ਗਲਤ ਬੋਲਣ ਅਤੇ ਲੀਡਰਾਂ ਦੇ ਗਲਤ ਬੋਲਣ ਉੱਪਰ ਜੁ ਵਾਤਾਵਰਨ ਦੂਸ਼ਿਤ ਹੁੰਦਾ ਹੈ। ਉਸ ਦਾ ਕੌਣ ਜਿੰਮੇਵਾਰ ਹੈ?

  • @ShubegSingh-d2b
    @ShubegSingh-d2b 4 часа назад +1

    ਪਟਾਕੇ ਸਰਕਾਰ ਪਾਬੰਦੀ ਲਾਵੇ ਪਟਾਕੇ ਬਨਾਉਣ ਵਾਲੇ ਕਾਰਖਾਨੇ ਬੰਦ ਕਿਉ ਨਹੀਂ ਕਮਾਈ ਕਰਕੇ ਕਹਿੰਦੇ ਹੋ ਪਟਾਕੇ ਨਾ ਚਲਾਓ ਕੌਣ ਦੋਸ਼ੀ ਦਸੋ

    • @surinderpal2623
      @surinderpal2623 3 часа назад

      ਪਟਾਖੇ ਗਰੀਬ ਇਲਾਕਿਆਂ ਚ ਹੀ ਜਿਆਦਾ ਘਰਾਂ ਚ ਬਣਵਾ ਕੇ ਅਗੇ ਵਪਾਰੀ ਦਰ ਵਪਾਰੀ ਕੋਲ ਪਹੁੰਚਦੇ ਹਨ

  • @avtarsingh4870
    @avtarsingh4870 4 часа назад +1

    Diwali diya bhut bhut Mubarakan ji.

  • @joginderkassana-to2do
    @joginderkassana-to2do 4 часа назад +1

    ਇਮਾਨਦਾਰ ਅਫਸਰਾਂ ਦੀ ਕਮੀ

    • @AmarjeetChatha-nz5qd
      @AmarjeetChatha-nz5qd 3 часа назад

      Imandaarsrkar. Orleedr. Chahidehe. Or LA. Khyd. Srkara. Vikda. Rhian she. Retajmeen. Mafia. He

  • @jagmeetrai4103
    @jagmeetrai4103 4 часа назад

    ਦਸੋ ਕਿਵੇਂ

  • @avtarsinghdhillon6963
    @avtarsinghdhillon6963 3 часа назад

    Very nice

  • @AvtarSingh-gx8sf
    @AvtarSingh-gx8sf 3 часа назад +1

    Political leader te police eko ne is liye nassa band nhi ho sakda

  • @BalrajRai-g8q
    @BalrajRai-g8q 4 часа назад +1

    Leaderan nu khatam kr do ,Nasha khatam .

  • @paramjeetsingh3903
    @paramjeetsingh3903 3 часа назад +1

    ਪ੍ਰਦੂਸ਼ਣ,ਬੰੰਦ,ਹੈ,ਜਾਉ,ਜੇ,ਸੰਬੀ,ਦੀ,, ਖਰੀਦ ,ਹੈਵੇ

  • @PpritamSingh-u8g
    @PpritamSingh-u8g 2 часа назад +1

    पंजाब नु दोश देंदै हेन दिल्ली प्रदुषण पहुंच जादै रसते विच कोई पिंड ‌या सहर पेंदे पंजाब नु बदनाम किता है

  • @BalrajRai-g8q
    @BalrajRai-g8q 4 часа назад +1

    Police sab kr sakdi hai .per ...........!

    • @RameshKumar-et2ld
      @RameshKumar-et2ld 4 часа назад

      ਪਰ?ਜੇਕਰ ਸਰਕਾਰਾਂ,ਪੁਲਿਸ ਤੇ ਲੀਡਰ ਆਪਨਾ ਯੋਗਦਾਨ ਇਮਾਨਦਾਰੀ ਨਾਲ ਕਰਨ। ਇਹ ਸਾਰੇ ਬੇਈਮਾਨਾਂ ਦਾ ਟੋਲਾ ਇੱਕਠਾ ਹੋਇਆ ਹੋਇਆ ਹੈ ।ਮਾਲਕ ਸੱਚੇ ਪਾਤਸ਼ਾਹ ਜੀ ਹੀ ਖਹਿੜਾ ਛੁਡਾਉਣ ਗਏ ਇਹਨਾਂ ਬੁੱਚੜਾਂ ਤੋ ।

  • @KarnailSingh-rc6xp
    @KarnailSingh-rc6xp 2 часа назад

    Police tanò mano emandari nal kam kare ta massa ta ke koi ve sarak te kha re ho khul e am moot nahi kar sakda Baki Punjab da ran rakha